Logo
Header
img

ਪੰਜਾਬ ਸਰਕਾਰ ਵੱਲੋ ਚਲਾਏ ਗਏ ਨਸ਼ੀਆ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੀਤੀਆਂ ਫਰੀਜ

ਪੰਜਾਬ ਸਰਕਾਰ ਵੱਲੋ ਚਲਾਏ ਗਏ ਨਸ਼ੀਆ ਵਿਰੁੱਧ ਮੁਹਿੰਮ ਦੇ ਤਹਿਤ ਮਾਨਯੋਗ ਡੀ.ਜੀ.ਪੀ ਪੰਜਾਬ ਗੋਰਵ ਯਾਦਵ, ਕੁਲਦੀਪ ਸਿੰਘ ਚਾਹਲ ਸੀ.ਪੀ ਲੁਧਿਆਣਾ ਜਸਕਰਨ ਸਿੰਘ ਤੇਜਾ ਡੀ.ਸੀ.ਪੀ ਸ਼ਹਿਰੀ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਾਰਵਾਈ ਕਰਦੇ ਹੋਏ भेट. भाष्प्टी. भात घन 48 भिडी 24-5-2023 भ/प 22/61/1985 मैत.डी.थी.मी भैरट ਥਾਣਾ ਡਵੀਜਨ ਨੰਬਰ-4 ਲੁਧਿਆਣਾ ਦੇ ਦੋਸੀ ਅਨਿਲ ਸ਼ਭਰਵਾਲ ਉਰਫ ਪ੍ਰਿੰਸ਼ ਪੁੱਤਰ ਸ੍ਰੀ ਅਸੋਕ ਕੁਮਾਰ ਵਾਸੀ ਮਕਾਨ ਨੰਬਰ 25 ਬਾਲਮੀਕ ਘਾਟੀ ਨੇੜੇ ਬਾਲਮੀਕ ਮੰਦਿਰ ਵਾਰਡ ਨੰਬਰ-21 ਲੁਧਿਆਣਾ ਪਾਸੋ ਬ੍ਰਾਮਦ ਹੋਈ 260 ਗ੍ਰਾਮ ਹੈਰੋਇਨ ਸਬੰਧੀ ਕੋਮਪੀਟੈਂਟ ਅਥਾਰਟੀ ਰਾਹੀ ਪ੍ਰਾਪਰਟੀ ਫਰੀਜਿੰਗ ਦੇ ਹਾਸਲ ਕੀਤੇ ਗਏ ਆਰਡਰਾ ਦੀ ਕਾਨੂੰਨੀ ਕਾਰਵਾਈ ਦੋਰਾਨ ਅਨਿਲ ਸ਼ਭਰਵਾਲ ਉਰਫ ਪ੍ਰਿੰਸ਼ ਦੀ ਪ੍ਰਾਪਰਟੀ ਮਕਾਨ 60 ਵਰਗ ਗਜ ਵਾਕਿਆ ਬਾਲਮੀਕ ਘਾਟੀ ਜਿਸ ਦੀ ਕੀਮਤ 1 ਕਰੋੜ 56 ਲੱਖ 18 ਹਜਾਰ ਰੁਪਏ ਅਤੇ ਹੌਂਡਾ ਸਿਟੀ ਗੱਡੀ ਕੀਮਤ 6 ਲੱਖ 10 ਹਜਾਰ ਰੁਪਏ (ਕੁੱਲ ਰਕਮ 1,62,28,000 ਰੁਪਏ) ਫਰੀਜ ਕੀਤੀ ਗਈ ਹੈ, ਅੱਗੇ ਵੀ ਨਸ਼ਾ ਤਸਕਰਾ ਖਿਲਾਫ ਇਹ ਮੁਹਿੰਮ ਜਾਰੀ ਹੈ।

Top